ਹਾਦਸਾ- ਕੇਜਰੀਵਾਲ ਦੇ ਕਾਫਲੇ ਵੱਲੋਂ ਚਲਾਏ ਜਾ ਰਹੇ ਹੂਟਰਾਂ ਤੋਂ ਘਬਰਾ ਕੇ ਆਟੋ ਚਾਲਕ ਦਾ ਹੱਥ ਸਟੇਅਰਿੰਗ ਤੋਂ ਫਿਸਲਿਆ, ਆਟੋ ਪਲਟਿਆ, ਤਿੰਨ ਜ਼ਖਮੀ

ਗੁਰਦਾਸਪੁਰ, 2 ਦਿਸੰਬਰ (ਮੰਨਣ ਸੈਣੀ)। ਦਿੱਲੀ ਦੇ CM ਅਰਵਿੰਦ ਕੇਜਰੀਵਾਲ ਦੇ ਕਾਫਲੇ ‘ਚ ਅੱਗੇ ਤੋਂ ਲੋਕਾਂ ਨੂੰ ਹਟਾਉਣ ਲਈ ਗੱਡੀਆਂ ਦੇ ਚਲਾਏ ਹੂਟਰਾਂ ਤੋਂ ਘਬਰਾ ਕੇ ਇਕ ਆਟੋ ਚਾਲਕ ਦਾ ਹੱਥ ਸਟੇਅਰਿੰਗ ਤੋਂ ਫਿਸਲ ਗਿਆ ਅਤੇ ਆਟੋ ਪਲਟ ਗਿਆ। ਹਾਦਸੇ ‘ਚ ਆਟੋ ‘ਚ ਸਵਾਰ ਤਿੰਨ ਲੋਕ ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ ਕੇਜਰੀਵਾਲ ਨੇ ਜ਼ਖਮੀਆਂ … Continue reading ਹਾਦਸਾ- ਕੇਜਰੀਵਾਲ ਦੇ ਕਾਫਲੇ ਵੱਲੋਂ ਚਲਾਏ ਜਾ ਰਹੇ ਹੂਟਰਾਂ ਤੋਂ ਘਬਰਾ ਕੇ ਆਟੋ ਚਾਲਕ ਦਾ ਹੱਥ ਸਟੇਅਰਿੰਗ ਤੋਂ ਫਿਸਲਿਆ, ਆਟੋ ਪਲਟਿਆ, ਤਿੰਨ ਜ਼ਖਮੀ